ਬੁਰੀ ਫਸੀ Urfi Javed, ਮਜ਼ਾਕ ਮਜ਼ਾਕ 'ਚ ਹੋ ਗਈ ਸੱਚੀ ਕਾਰਵਾਈ,ਪੁਲਿਸ ਨੇ ਲਗਾ ਦਿੱਤੀਆਂ ਕਈ ਧਾਰਵਾਂ!|OneIndia Punjabi

2023-11-04 3

ਸੋਸ਼ਲ ਮੀਡੀਆ 'ਇਨਫਲੂਐਂਸਰ' ਉਰਫ਼ੀ ਜਾਵੇਦ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਫਰਜ਼ੀ ਗ੍ਰਿਫ਼ਤਾਰੀ ਦੀ ਵੀਡੀਓ ਜ਼ਰੀਏ ਮੁੰਬਈ ਪੁਲਸ ਦਾ ਅਕਸ ਖ਼ਰਾਬ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਰਫੀ, ਜੋ ਅਕਸਰ ਆਪਣੇ ਫੈਸ਼ਨ ਵਿਕਲਪਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੀ ਹੈ, ਅਤੇ ਉਸ ਦੇ ਸਾਥੀਆਂ ਨੇ ਇਕ "ਰੇਡ" ਮਾਰਨ ਦਾ ਡਰਾਮਾ ਕੀਤਾ ਜਿਸ ਵਿਚ ਕੁਝ ਲੋਕਾਂ ਨੂੰ ਪੁਲਸ ਅਫ਼ਸਰਾਂ ਵਜੋਂ ਪੇਸ਼ ਕੀਤਾ ਅਤੇ ਛੋਟੇ ਕੱਪੜੇ ਪਹਿਨਣ ਲਈ ਉਰਫੀ ਦੇ ਖਿਲਾਫ 'ਕਾਰਵਾਈ' ਕੀਤੀ।
.
Urfi Javed was caught badly, the joke turned into a real action, the police laid many lines!.
.
.
#urfijaved #urfijavedarrest #mumbiapolice
~PR.182~